ਹਰ ਪੀੜ੍ਹੀ ਦੇ ਕਾਲਜੀ ਸਟੂਡੈਂਟ ਦਾ ਗੀਤ ਹੈ ਸੰਜੀਵ ਪ੍ਰਧਾਨ ਦਾ “ਮੇਰੀ ਯਾਦਾਂ” ਗੀਤ |Meri Yaadan By Sanjeev Pardha


ਬੀਤੇ ਦਿਨੀ 6 ਦਸੰਬਰ ਨੂੰ ਸਟਾਰਡਬਜ਼ ਏੰਟਰਟੇਨਮੇੰਟ ਵਲੋਂ ਸੰਜੀਵ ਪ੍ਰਧਾਨ ਦਾ ਨਵਾਂ ਗੀਤ "ਮੇਰੀ ਯਾਦਾਂ " ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ| ਗੀਤ ਨੂੰ ਕਲਮ ਦਿੱਤੀ ਹੈ ਜਸਬੀਰ ਸਿੰਘ ਨੇ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਲੁਧਿਆਣੇ ਦੇ ਨਵੇਂ ਉਭਰਦੇ ਸੰਗੀਤਕਾਰ ਜਸ਼ਨ ਗਰੇਵਾਲ ਨੇ | ਪੂਰੀ ਟੀਮ ਨੇ ਆਸ ਜਗਾਈ ਹੈ "ਮੇਰੀ ਯਾਦਾਂ" ਗੀਤ ਲੋਕਾਂ ਦੇ ਦਿਲਾਂ ਵਿਚ ਵੱਖਰੀ ਛਾਪ ਛੱਡੇਗਾ|ਗੀਤ ਨੂੰ ਸਟਾਰਡਬਜ਼ ਏੰਟਰਟੇਨਮੇੰਟ ਦੀ ਅਧਿਕਾਰਕ ਵੈਬਸਾਈਟ

www .stardubz .com ਤੋਂ ਇਲਾਵਾ YouTube ਅਤੇ ਫ੍ਰੀ ਡਾਊਨਲੋਡ ਮੁਹਈਆ ਕਰਵਾਉਣ ਵਾਲਿਆਂ ਵੈਬਸਾਈਟਾਂ geet .fm ਅਤੇ mr -jatt .com ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ| ਪੂਰੀ ਟੀਮ ਨੇ ਫੈਨਸ ਅਤੇ ਪ੍ਰੋਮੋਟਰਾਂ ਦਾ ਦਿਲੋਂ ਧੰਨਵਾਦ ਕੀਤਾ

Download Meri Yaadan From Mr-jatt.com

Download Meri Yaadan From Geet.fm

Caller Tune Codes For Meri Yaadan By Sanjeev Pardhan

#meri #yaadan #sanjeev #pardhan #stardubz #entertainment #jashan #grewal #jasbir #singh #up0load #upload #song #on #dj #punjab #djjohal #free #mp3 #download

Featured Posts