Youtube ਪ੍ਰੋਮੋਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ।
ਕਿਵੇਂ ਪਛਾਣ ਕਰੀਏ ਕਿ youtube view original ਹੈਂ ਯਾਂ fake?
🔹 ਆਪਣੇ ਪ੍ਰਮੋਟਰ ਕੋਲੋਂ campaign ਦੇ screenshot ਜਰੂਰ ਲਵੋ ।
🔹 ਆਪਣੇ ਪ੍ਰੋਮੋਟਰ ਕੋਲੋਂ ਪੱਕੀ ਰਸੀਦ ਜਰੂਰ ਲਵੋ।
🔹 ਆਪਣੇ ਪ੍ਰੋਮੋਟਰ ਕੋਲੋਂ ਸਿਰਫ ਪੰਜਾਬੀ ਯਾਂ ਇੰਡਿਯਨ views ਹੀ ਮੰਗੋ।
🔹 ਕਦੀ ਵੀ ਕਮੇੰਟ੍ਸ ਦੇ ਪੈਸੇ ਨਾ ਦਿਓ, Original ਪ੍ਰੋਮੋਸ਼ਨ ਚ ਕਦੀ ਵੀ ਕਮੈਂਟ ਸ਼ਾਮਿਲ ਨਹੀਂ ਹੁੰਦੇ।
🔹 ਕਦੀ ਵੀ subscriber ਵਧਾਉਣ ਲਈ ਪੈਸੇ ਨਾ ਦਿਓ, Original ਪ੍ਰੋਮੋਸ਼ਨ ਚ Subscriber Add ਕਰਨਾ ਵੀ ਕਦੀ ਸ਼ਾਮਿਲ ਨਹੀਂ ਹੁੰਦਾ।
🔹 comment ,like , dislike ਯਾਂ subscribe ਕਰਨਾ ਤੁਹਾਡੇ viewer ਤੇ depend ਕਰਦਾ ਹੈ, ਅਗਰ ਕੋਈ ਗਾਰੰਟੀ ਲੈ ਰਿਹਾ ਤੇ ਸਮਝੋ 100% fake ਹੈ।
Youtube ਯਾਂ ਕਿਸੀ ਵੀ ਤਰਾਂ ਦੀ Original ਮਿਊਜ਼ਿਕ ਪ੍ਰੋਮੋਸ਼ਨ ਦੀ ਕੋਈ ਵੀ ਜਾਣਕਾਰੀ ਲੈਣ ਤੁਸੀਂ 07696461666 (ਸਟਾਰਡਬਜ਼ ਏੰਟਰਟੇਨਮੇੰਟ) ਨਾਲ ਸੰਪਰਕ ਕਰ ਸਕਦੇ ਹੋ
Comments